Showing posts with the label Punjabi

ਨਜ਼ਾਤ Lyrics - Elohi Brothers & Sahil Ayub

ਆਜੋ ਜੀਹਨੇ ਪਾਪਾਂ ਤੋਂ ਰਿਹਾਈ ਪਾਉਣੀ ਏ  ਜ਼ਿੰਦਗੀ ਸਦਾ ਦੀ ਚੰਗਿਆਈ ਪਾਉਣੀ ਏ  ਕਿਸੇ ਜਾਤ ਲਈ ਨੀ ਆਇਆ ਕਿਸੇ ਕੌਮ ਲਈ ਨੀ ਆਇਆ  ਯਿਸੂ ਆਇਆ ਪੂਰੀ ਦੁਨੀਆ ਦੇ ਲਈ ਏ  ਜਿਹਨੇ ਜਿਹਨੇ ਯਿਸੂ ਜੀ ਨਾਮ ਜਪਿਆ  ਓਹਨੂੰ ਪਾਪਾਂ ਤੋਂ ਨਜ਼ਾਤ ਮਿਲ ਗਈ ਏ  ਕਾਲਿਆਂ ਦਾ ਰੱਬ ਨਾ ਉਹ ਗੋਰਿਆਂ ਦਾ ਰੱਬ ਏ  ਜਿਹੜੇ ਓਹਨੂੰ ਲੱਭਦ…

ਯਿਸੂ ਜੀ ਮੇਰਾ ਇਮਾਨ ਵਧਾ, ਨੇਹਚਾ ਵਧਾ ਪਿਆਰੇ,

ਕੋਰਸ: ਯਿਸੂ ਜੀ ਮੇਰਾ ਇਮਾਨ ਵਧਾ, ਨੇਹਚਾ ਵਧਾ ਪਿਆਰੇ, ਯਿਸੂ ਜੀ ਮੇਰੀ ਸੇਵਾ ਵਧਾ, ਸੇਵਾ ਵਧਾ ਪਿਆਰੇ, ਮੈਂ ਤੇਰਾ ਬਣ ਜਾਵਾਂ ਗਵਾਹ, ਜਾਵਾਂ ਗਵਾਹ ਪਿਆਰੇ। ੧. ਘਾਟਾ ਮੇਰੀ ਨੇਹਚਾ ਦਾ ਤੂੰ ਪੂਰਾ ਕਰ ਦੇ, ਖਾਲੀ ਮਨ ਆਤਮਾ ਨਾਲ ਭਰ ਦੇ, ਨਾਲ ਭਰ ਦੇ, ਤੂੰ ਪਾਣੀ ਉੱਤੇ ਚਲਣਾ ਸਿਖਾ, ਚਲਣਾ ਸਿਖਾ ਪਿਆਰੇ, ਮੈਂ ਤੇ…

ਰਾਜਿਆਂ ਦਾ ਰਾਜਾ Lyrics Punjabi | Ankur Narula Ministries | Christian Worship Song

Read in English  ਜੱਗ ਦਾ ਉਧਾਰ ਆਇਆ, ਰੱਬ ਦਾ ਉਹ ਪਿਆਰ ਆਇਆ ਯਸ਼ਾਯਾਹ ਨੇ ਲਿਖਿਆ ਸੀ ਜੋ ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ ਵਾਅਦਿਆਂ ਨੂੰ ਪੂਰਾ ਕਰੇ ਉਹ ਜੱਗ ਦਾ ਉਧਾਰ ਆਇਆ, ਰੱਬ ਦਾ ਉਹ ਪਿਆਰ ਆਇਆ ਯਸ਼ਾਯਾਹ ਨੇ ਲਿਖਿਆ ਸੀ ਜੋ ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ ਵਾਅਦ…

ਯੇਸ਼ੂ ਨਾਮ ਦੀਆਂ ਧੂੰਮਾਂ

(Chorus) ਧਰਤੀ ਟਲ ਸਕਦੀ ਹੈ, ਅੰਬਰ ਟਲ ਸਕਦੇ ਨੇ ਪਰ ਯੇਸ਼ੂ ਨਾਮ ਨਹੀਂ ਟਲਣਾ, ਇਹ ਨਬੀ ਵੀ ਦੱਸਦੇ ਨੇ ਧਰਤੀ ਟਲ ਸਕਦੀ ਹੈ, ਅੰਬਰ ਟਲ ਸਕਦੇ ਨੇ ਪਰ ਯੇਸ਼ੂ ਨਾਮ ਨਹੀਂ ਟਲਣਾ, ਇਹ ਨਬੀ ਵੀ ਦੱਸਦੇ ਨੇ ਜਿਹੜਾ ਯੁੱਗੋ-ਯੁੱਗ ਅਟੱਲ ਹੈ, ਉਸਦੀ ਮਹਿਮਾ ਗਾਵਾਂਗੇ ਜਿਹੜਾ ਯੁੱਗੋ-ਯੁੱਗ ਅਟੱਲ ਹੈ, ਉਸਦੀ ਮਹਿਮਾ ਗਾਵਾਂ…

ਦਾਊਦ ਦੇ ਨਗਰ ਵਿੱਚ ਪੈਦਾ ਹੋ ਗਿਆ ਦੁਨਿਆ ਦਾ ਪਾਲਣਹਾਰਾ।

ਨਬੀਆਂ ਨੇ ਕਿਹਾ ਦੋ ਹਜ਼ਾਰ ਸਾਲ ਤੋਂ। ਜਾਣੂ ਸੀ ਖ਼ੁਦਾ ਦੁਨਿਆ ਦੇ ਹਾਲ ਤੋਂ। ਬੀਮਾਰਾਂ ਲਈ ਮਰਹਮ ਬਣ ਕੇ ਦੁਖੀਆਂ ਲਈ ਬਣ ਸਹਾਰਾ। Chorus ਦਾਊਦ ਦੇ ਨਗਰ ਵਿੱਚ ਪੈਦਾ ਹੋ ਗਿਆ ਦੁਨਿਆ ਦਾ ਪਾਲਣਹਾਰਾ। ਮਾਂ ਮਰੀਅਮ ਦੇ ਘਰ ਵਿੱਚ ਯਿਸੂ ਬਾਲਕ ਬਣ ਕੇ ਆਇਆ। ਵਿੱਚ ਹਨੇਰੇ ਰਹਿੰਦੇ ਸੀ ਜੋ ਸਭ ਨੂੰ ਰਾਹ ਵਿਖਾਇਆ। ਦੂਤ …

ਕਿ ਯਿਸ਼ੂ ਸਾਡਾ ਜ਼ਿੰਦਾ ਹੋ ਗਿਆ

ਅੱਜ ਥਾਂ ਥਾਂ ਵੱਜਦੇ ਨੇ ਢੋਲ ਯਿਸ਼ੂ ਨਾਸਰੀ ਨੇ ਪੂਰੇ ਕੀਤੇ ਬੋਲ ਉਹ ਤੀਜੇ ਦਿਨ ਜ਼ਿੰਦਾ ਹੋ ਗਿਆ ਕਿ ਯਿਸ਼ੂ ਸਾਡਾ ਜ਼ਿੰਦਾ ਹੋ ਗਿਆ 1. ਯਿਸ਼ੂ ਜੰਨਤਾਂ ਦਾ ਬੂਹਾ ਅੱਜ ਖੋਲਿਆ ਤੇਰਾ ਡੰਗ ਕਿੱਥੇ ਮੌਤ ਨੂੰ ਸੀ ਬੋਲਿਆ ਉਹਨੇ ਮ…

ਖ਼ਾਲੀ ਏ ਕਬਰ ਉਹਦੀ ਖ਼ਾਲੀ ਏ

ਖ਼ਾਲੀ ਏ ਕਬਰ ਉਹਦੀ ਖ਼ਾਲੀ ਏ ਜਲਾਲੀ ਏ ਜਲਾਲੀ ਉਹ ਜਲਾਲੀ ਏ ਤੀਸਰੇ ਦਿਨ ਉਹ ਜ਼ਿੰਦਾ ਹੋਇਆ ਫ਼ਤਹਿ ਮੌਤ ਤੇ ਪਾ ਲਈ ਏ ਜਲਾਲੀ ਏ ....... 1. ਕੰਮ ਨਿਜਾਤ ਦਾ ਨਾ ਛੱਡਿਆ ਅਧੂਰਾ ਕਰ ਦਿੱਤਾ ਉਹਨੇ ਸਭ ਹੈ ਪੂਰਾ …

ਅੱਜ ਵੇਖੋ ਲੋਕੋ ਚਰਨੀ ਹੈ ਚਮਕਾਂ ਮਾਰਦੀ

ਅੱਜ ਦਿਨ ਖੁਸ਼ੀਆਂ ਦਾ ਆਇਆ ਏ ਯਿਸ਼ੂ ਘਰ ਮਰਿਯਮ ਦੇ ਜਾਇਆ ਏ ਉਹ ਤੇ ਸੱਚਮੁੱਚ ਆਪ ਖੁਦਾਇਆ ਏ ਕੋਈ ਹੱਦ ਨਹੀਂ ਉਹਦੇ ਪਿਆਰ ਦੀ ਅੱਜ ਵੇਖੋ ਲੋਕੋ ਚਰਨੀ ਹੈ ਚਮਕਾਂ ਮਾਰਦੀ 1. ਇੱਕ ਦੂਤ ਸਵਰਗੋਂ ਆਇਆ ਏ ਮਰਿਯਮ ਨੂੰ ਖ਼ਬਰ ਸੁਣਾਈ ਏ ਤੂੰ ਧ…

ਘਰ ਘਰ ਮੰਗਲਾਚਾਰ ਅੱਜ ਦਿਨ ਖੁਸ਼ੀਆਂ ਦਾ

ਘਰ ਘਰ ਮੰਗਲਾਚਾਰ ਅੱਜ ਦਿਨ ਖੁਸ਼ੀਆਂ ਦਾ 1. ਅੱਜ ਸ਼ਾਫੀ ਦੁਨੀਆਂ ਤੇ ਆਇਆ ਵੱਸ ਪਿਆ ਸੰਸਾਰ । ਅੱਜ ਦਿਨ........... 2. ਅਰਸ਼ ਫਰਸ਼ ਤੇ ਖੁਸ਼ੀਆਂ ਹੋਈਆਂ ਆਇਆ ਬਖਸ਼ਣਹਾਰ । ਅੱਜ ਦਿਨ........... 3. ਕਹਿਣ ਮੁਬਾਰਕ ਰਲ ਮਿਲ ਸਾਰੇ ਧੰਨ ਧੰਨ ਅੱਜ ਦਾ ਵਾਰ । ਅੱਜ ਦਿਨ...........

ਚਰਨੀ ਵਿੱਚ ਡੇਰਾ ਲਾਇਆ ਏ

ਚਰਨੀ ਵਿੱਚ ਡੇਰਾ ਲਾਇਆ ਏ ਪੁੱਤ ਰੱਬ ਦਾ ਦੁਨੀਆਂ ਤੇ ਆਇਆ ਏ ਮੇਰੀ ਉਜੜੀ ਪੁਜੜੀ ਜ਼ਿੰਦਗੀ ਨੂੰ ਯਿਸ਼ੂ ਨੇ ਆਣ ਵਸਾਇਆ ਏ 1. ਨਬੀਆਂ ਤੋਂ ਉੱਚੀ ਸ਼ਾਨ ਉਹਦੀ ਤਾਰੀਫ ਕਰੇ ਆਸਮਾਨ ਉਹਦੀ ਜੰਮੇਗਾ ਉਹ ਕੁਆਰੀ ਤੋਂ ਨਬੀਆਂ ਦਿੱਤੀ ਪਹਿਚਾਣ ਉਹਦੀ ।…

ਭਾਗਾਂ ਵਾਲੀ ਆਈ ਅੱਜ ਰਾਤ ਜੱਗ ਤੇ

ਭਾਗਾਂ ਵਾਲੀ ਆਈ ਅੱਜ ਰਾਤ ਜੱਗ ਤੇ ਗੁਨਾਹਗਾਰੋ ਆਈ ਏ ਨਜਾਤ ਜੱਗ ਤੇ 1. ਸਹਿ ਨਾ ਸਕਿਆ ਜਿਸ ਦਮ ਦੂਰੀ ਆਮਦ ਹੋ ਗਈ ਬਹੁਤ ਜਰੂਰੀ ਲੈਕੇ ਆਏ ਯਿਸ਼ੂ ਨੂੰ ਹਾਲਾਤ ਜੱਗ ਤੇ। 2. ਹੋ ਗਏ ਗ਼ਮ ਦੇ ਦੂਰ ਹਨੇਰੇ ਖੁਸ਼ੀਆਂ ਹੀ ਖੁਸ਼ੀਆਂ ਚਾਰ ਚੁਫੇਰੇ ਯਿਸ਼ੂ ਦੀ ਏ ਸਾਰੀ ਕਰਾਮਾਤ ਜੱਗ…

ਯਿਸ਼ੂ ਮੁਕਤੀ ਦਾ ਦਾਨ ਲੈਕੇ ਆਇਆ ਤੇ ਗਲੀ ਗਲੀ ਵੰਡਦਾ ਫਿਰੇ

ਯਿਸ਼ੂ ਮੁਕਤੀ ਦਾ ਦਾਨ ਲੈਕੇ ਆਇਆ ਤੇ ਗਲੀ ਗਲੀ ਵੰਡਦਾ ਫਿਰੇ ਦੂਤਾਂ ਆਕੇ ਮੰਗਲ ਗਾਇਆ ਤੇ ਗਲੀ ਗਲੀ ਵੰਡਦਾ ਫਿਰੇ 1. ਨਬੀਆਂ ਵਾਲੀਆਂ ਪੇਸ਼ ਨਗੋਈਆਂ ਵੇਖੋ ਅੱਜ ਉਹ ਪੂਰੀਆਂ ਹੋਈਆਂ ਜੀ ਪੂਰੀਆਂ ਹੋਈਆਂ ਯਿਸ਼ੂ ਰੱਬ ਨੇ ਨਾਮ …

ਅੱਜ ਦਿਨ ਖੁਸ਼ੀਆਂ ਦਾ ਪੁੱਤਰ ਖੁਦਾ ਦਾ ਆਇਆ

ਅੱਜ ਦਿਨ ਖੁਸ਼ੀਆਂ ਦਾ ਪੁੱਤਰ ਖੁਦਾ ਦਾ ਆਇਆ ਬੱਲੇ ਬੱਲੇ 25 ਦਿਸੰਬਰ ਚਰਨੀ ਡੇਰਾ ਲਾਇਆ 1. ਮਾਂ ਮਰਿਯਮ ਨੂੰ ਮਿਲਣ ਵਧਾਈਆਂ ਚਾਰੇ ਪਾਸੇ ਹੋ ਰੁਸ਼ਨਾਈਆਂ ਫਰਿਸ਼ਤਿਆਂ ਨੇ ਵੀ ਘੋੜੀਆਂ ਗਾਈਆਂ ਸਭ ਨੂੰ ਆਖ ਸੁਣਾਇਆ। ਅੱਜ........... 2. ਯੂਸਫ ਮਰਿਯਮ ਕੋਲ ਖਲੋਇਆ ਬਾਲਕ…

ਧੰਨ ਮਰਿਯਮ ਔਰਤ ਕੱਲੀ

ਧੰਨ ਮਰਿਯਮ ਔਰਤ ਕੱਲੀ ਜਿਸ ਤੇ ਹੋਈ ਨਜ਼ਰ ਸਵੱਲੀ ਜਿਸ ਨੂੰ ਰੱਬ ਨੇ ਚੁੱਣਿਆ ਏ ਜਿਹਨੇ ਸਾਰਾ ਜੱਗ ਬਚਾਇਆ ਮਰਿਯਮ ਓਸ ਨੂੰ ਜਣਿਆਂ ਏ ਧੰਨ ਧੰਨ ਮਰਿਯਮ ਮਾਂ ਧੰਨ ਧੰਨ ਯਿਸ਼ੂ ਨਾਂ 1. ਧੰਨ ਹੈ ਮਰਿਯਮ ਔਰਤਾਂ ਵਿੱਚੋ…

ਯਿਸ਼ੂ ਜੀ ਅੱਜ ਜਨਮ ਲਿਆ

ਹੋਈਆਂ ਜੱਗ ਵਿੱਚ ਚੈਨ ਤਸੱਲੀਆਂ ਯਿਸ਼ੂ ਜੀ ਅੱਜ ਜਨਮ ਲਿਆ ਉਹਨੇ ਚਰਨੀ ਚ ਥਾਵਾਂ ਆਕੇ ਮੱਲੀਆਂ ਯਿਸ਼ੂ ਜੀ ਅੱਜ ਜਨਮ ਲਿਆ 1. ਬੇਰੰਗੀ ਦੁਨੀਆਂ ਨੂੰ ਰੰਗ ਅੱਜ ਚੜਿਆ ਖੁਸ਼ੀਆਂ ਦੇ ਨਾਲ ਸਾਰਾ ਜੱਗ ਅੱਜ ਭਰਿਆ ਪਾਲਾਂ ਬੰਨ…

ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ

ਕੋਈ ਹੈਪੀ ਕ੍ਰਿਸਮਿਸ ਕਹੇ ਕੋਈ ਮੈਰੀ ਕ੍ਰਿਸਮਿਸ ਕਹੇ ਬੜਾ ਲੱਗਦਾ ਪਿਆਰਾ ਏ ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ ੧. ਘਰ ਨਾਲੇ ਚਰਚ ਸਜਾਏ ਓਹਦੇ ਲੋਕਾਂ ਨੇ ਛੱਤਾਂ ਉੱਤੇ ਤਾਰੇ ਚਮਕਾਏ ਓਹਦੇ ਨੇ ਵੱਡੇ ਦਿਨ ਦੀ…

ਮਿੱਠਾ ਨਾਮ ਯਹੋਵਾਹ ਦਾ ਮੇਰੇ ਦਿਲ ਵਿੱਚ ਵੱਸ ਜਾਵੇ

ਮਿੱਠਾ ਨਾਮ ਯਹੋਵਾਹ ਦਾ ਮੇਰੇ ਦਿਲ ਵਿੱਚ ਵੱਸ ਜਾਵੇ ਯਿਸ਼ੂ ਰਾਜਾ ਦੇ ਖ਼ਜ਼ਾਨਿਆਂ ਚੋਂ ਮੈਨੂੰ ਬਰਕਤ ਮਿਲ ਜਾਵੇ 1. ਮੇਰਾ ਬਲ ਵੀ ਯਹੋਵਾਹ ਏ ਤੇ ਚੱਟਾਨ ਯਹੋਵਾਹ ਏ ਮੇਰਾ ਅੱਜ ਵੀ ਯਹੋਵਾਹ ਏ ਮੇਰਾ ਕੱਲ ਵੀ ਯਹੋਵਾਹ ਏ ਖੁਦਾ ਅੱਜ ਤੇਰੀ ਬੰਦਗੀ ਚੋਂ ਤੇਰੀ ਰੂਹ ਦਾ ਮਸਹ ਆਵੇ। …

ਦੁੱध- वॅट ਦੁਨੀਆਂ

ਦੁੱਖ- ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ. ਸਾਡੀ ਦੁਆ ਯਿਸ਼ੂ ਜੀ ਚਰਨਾਂ ਵਿੱਚ ਤੇਰੇ, 2 1 ਸਾਨੂੰ ਪਿਆਰ ਕਰਨ ਦੀ ਅੱਜ ਜਾਂਚ ਸਿਖਾਦੇ, ਇਹ ਵੈਰ ਈਰਖਾ ਨਾਂ ਮਨ ਵਿੱਚ ਆਵੇ, ਮੌਕ ਜਾਣ ਘਰਾਂ 'ਚੋਂ ਸਭ ਝਗाज्ञे देरे --- ਸਾਡੀ ਦੁਆ   2 ਤੇਰੇ ਨਾਮ ਤੋਂ ਯਿਸ਼ੂ ਜਿਹੜੇ ਨਫ਼ਰਤ ਕਰਦੇ, ਤੂੰ ਮਿਹਰ ਪ੍ਰਭੂ ਜ…

ਤੇਰੇ ਦਰ ਦਾ ਮੈਂ ਦੀਵਾਨਾ

ਤੇਰੇ ਦਰ ਦਾ ਮੈਂ ਦੀਵਾਨਾ ਯਿਸ਼ੂ ਜੀ, ਮੈਨੂੰ ਠੁਕਰਾਈਓ तां 1 ਲੱਖਾਂ ਪਾਪੀ ਦਰ ਆਉਂਦੇ ਨੇ, ਤੈਂਥੋ ਭੁੱਲ ਬਖਸ਼ਾਉਂਦੇ ਨੇ, ਮੈਂ ਵੀ ਦਰ ਤੇਰੇ ਆਇਆ ਹਾਂ ਯਿਸ਼ੂ ਜੀ 2 ਮੇਰਾ ਕੋਈ ਨਹੀ ਅਪਣਾ -2 ਸਾਰੀ ਦੁਨੀਆਂ ਬੇਗਾਨੀ ਏ . 2 ਮੈਨੂੰ ਸਮਝੇ ਨਾ ਬੇਗਾਨਾा ਯਿਸ਼ੂ ਜੀ 3 भेਰੇ ਬਚਪਨ ਦੇ ਵੀ ਸਾਥੀी ਮੈਥੋਂ ਪਲੜਾ ਛੁ…

ਕੋਈी ਦੁੱਧ ਮੰगਦਾ

ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਮੰਗਦਾ ਮਾਲ ਖਜਾਨੇ, ਮੈਂ ਤੇਰੇ ਦਰਸ਼ਨ ਨੂੰ ਤਰਸਾਂ, ਅੱਖੀਆਂ ਦੀ ਪਿਆਸ ਬੁਝਾਦੇ, ਯਿਸ਼ੂ ਜੀ ਕੁਝ ਹੋਰ ਨਾ ਮੰਗਾਂ ਮੈਨੂੰ ਆਪਣੇ ਚਰਨੀ ਲਾ ਲੈ 1 ਭੁੱਲ ਜਾਂਵਾਂ ਦੁਨੀਆਂ ਦੀਆਂ ਬਾਤਾਂ ਦਿਲ ਵਿੱਚ ਵਸਣ ਤੇਰੀਆਂ जरां ਇਹ ਦੁਨੀਆਂ ਫਾਨੀ ਤੋਂ –2  ਮੇਰਾ ਮਨ ਫਿਸਲਾ YESH…
OlderHomeNewest
View on Yeshu Geets