ਦੁੱध- वॅट ਦੁਨੀਆਂ

ਦੁੱਖ- ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ.
ਸਾਡੀ ਦੁਆ ਯਿਸ਼ੂ ਜੀ ਚਰਨਾਂ ਵਿੱਚ ਤੇਰੇ, 2


1 ਸਾਨੂੰ ਪਿਆਰ ਕਰਨ ਦੀ ਅੱਜ ਜਾਂਚ ਸਿਖਾਦੇ,
ਇਹ ਵੈਰ ਈਰਖਾ ਨਾਂ ਮਨ ਵਿੱਚ ਆਵੇ,
ਮੌਕ ਜਾਣ ਘਰਾਂ 'ਚੋਂ ਸਭ ਝਗाज्ञे देरे ---
ਸਾਡੀ ਦੁਆ


 
2 ਤੇਰੇ ਨਾਮ ਤੋਂ ਯਿਸ਼ੂ ਜਿਹੜੇ ਨਫ਼ਰਤ ਕਰਦੇ,
ਤੂੰ ਮਿਹਰ ਪ੍ਰਭੂ ਜੀ ਉਹਨਾਂ ਤੇ ਕਰਦੇ,
ਗਲ਼ ਲਾਓ ਉਹਨਾਂ ਨੂੰ ਵਿਛੜੇ ਨੇ ਜਿਹੜੇ
ਸਾਡੀ ਦੁਆ


3 ਤੇਰੀ ਦੁਆ ਬੰਦਗੀ ਸਦਾ ਕਰਦੇ ਰਹੀਏ,
ਤੇਰੇ ਦਾਸਾਂ ਕੋਲੋਂ ਸਦਾ ਡਰਕੇ ਰਹੀਏ,
ਤੂੰ ਭਰਦੇ ਸਾਡੇ ਖੁਸ਼ੀਆਂ ਨਾਲ ਵਿਹੜੇ
मਡੀ ਦੁਆ

Post a Comment