ਘਰ ਘਰ ਮੰਗਲਾਚਾਰ ਅੱਜ ਦਿਨ ਖੁਸ਼ੀਆਂ ਦਾ
... minutes read
ਘਰ ਘਰ ਮੰਗਲਾਚਾਰ
ਅੱਜ ਦਿਨ ਖੁਸ਼ੀਆਂ ਦਾ
1. ਅੱਜ ਸ਼ਾਫੀ ਦੁਨੀਆਂ ਤੇ ਆਇਆ
ਵੱਸ ਪਿਆ ਸੰਸਾਰ । ਅੱਜ ਦਿਨ...........
2. ਅਰਸ਼ ਫਰਸ਼ ਤੇ ਖੁਸ਼ੀਆਂ ਹੋਈਆਂ
ਆਇਆ ਬਖਸ਼ਣਹਾਰ । ਅੱਜ ਦਿਨ...........
3. ਕਹਿਣ ਮੁਬਾਰਕ ਰਲ ਮਿਲ ਸਾਰੇ
ਧੰਨ ਧੰਨ ਅੱਜ ਦਾ ਵਾਰ । ਅੱਜ ਦਿਨ...........
Labels:
Punjabi
Post a Comment