ਰਾਜਿਆਂ ਦਾ ਰਾਜਾ Lyrics Punjabi | Ankur Narula Ministries | Christian Worship Song

Read ਰਾਜਿਆਂ ਦਾ ਰਾਜਾ lyrics in Punjabi by Ankur Narula Ministries. A powerful Christian worship song praising Jesus as the King of Kings. Perfect for c

Read in English


 ਜੱਗ ਦਾ ਉਧਾਰ ਆਇਆ, ਰੱਬ ਦਾ ਉਹ ਪਿਆਰ ਆਇਆ

ਯਸ਼ਾਯਾਹ ਨੇ ਲਿਖਿਆ ਸੀ ਜੋ

ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ

ਵਾਅਦਿਆਂ ਨੂੰ ਪੂਰਾ ਕਰੇ ਉਹ


ਜੱਗ ਦਾ ਉਧਾਰ ਆਇਆ, ਰੱਬ ਦਾ ਉਹ ਪਿਆਰ ਆਇਆ

ਯਸ਼ਾਯਾਹ ਨੇ ਲਿਖਿਆ ਸੀ ਜੋ

ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ

ਵਾਅਦਿਆਂ ਨੂੰ ਪੂਰਾ ਕਰੇ ਉਹ


ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਚਾਰੇ ਪਾਸੇ ਖੁਸ਼ੀਆਂ ਦਾ ਨੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਚਾਰੇ ਪਾਸੇ ਖੁਸ਼ੀਆਂ ਦਾ ਨੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ


ਪੂਰਾ ਖੌਫ਼ ਆ ਸ਼ੈਤਾਨ ਉੱਤੇ ਛਾ ਗਿਆ

ਜਿਹਨੇ ਮੌਤ ਨੂੰ ਹਰਾਉਣਾ ਉਹ ਆ ਗਿਆ

ਜਦ ਪੀੜਾਂ ਵਿੱਚ ਰੁਲਦੀ ਸੀ ਦੁਨੀਆਂ

ਰੱਬ ਬਣਕੇ ਮਨੁੱਖ ਵੇਖੋ ਆ ਗਿਆ


ਮੌਤ ਨੂੰ ਹਰਾਉਣ ਆਇਆ, ਜੱਗ ਨੂੰ ਬਚਾਉਣ ਆਇਆ

ਲਹੂ ਸੀ ਬਹਾਇਆ ਉਹਨੇ ਜੋ

ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ

ਵਾਅਦਿਆਂ ਨੂੰ ਪੂਰਾ ਕਰੇ ਉਹ


ਰਾਜਿਆਂ ਦਾ ਜਿਹਦੇ ਤੇ ਗਰੂਰ ਏ

ਉਹ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਚਾਰੇ ਪਾਸੇ ਖੁਸ਼ੀਆਂ ਦਾ ਨੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ


ਤਾਰੇ... ਤਾਰੇ... ਤਾਰੇ...

ਕਿ ਜੱਗ ਵਿੱਚ ਧੁੰਮਾਂ ਪੈ ਗਈਆਂ

ਕਿ ਜੱਗ ਵਿੱਚ ਧੁੰਮਾਂ ਪੈ ਗਈਆਂ

ਲੱਗੇ ਹਾਲੇਲੂਯਾਹ ਦੇ ਨਾਰੇ

ਕਿ ਜੱਗ ਵਿੱਚ ਧੁੰਮਾਂ ਪੈ ਗਈਆਂ

ਲੱਗੇ ਹਾਲੇਲੂਯਾਹ ਦੇ ਨਾਰੇ


ਜਿਹੜਾ ਦਿੰਦਾ ਏ ਸਮਝ ਸੁਲੇਮਾਨ ਨੂੰ

ਜਿਹੜਾ ਲੜਨਾ ਸਿਖਾਉਂਦਾ ਸਮਸੂਨ ਨੂੰ

ਜਿਹੜਾ ਦਾਊਦ ਨੂੰ ਤਖਤੀ ਬਿਠਾਉਂਦਾ ਏ

ਜਿਹੜਾ ਕਹਿੰਦਾ ਸ਼ੂਰਵੀਰ ਆ ਗਿਦਾਊਨ ਨੂੰ


ਰੂਹ ਸੱਚਿਆਈ ਜਿਹੜੀ ਕਰੇ ਅਗਵਾਈ ਮੇਰੀ

ਵਚਨਾਂ ਨੂੰ ਘੱਲਦਾ ਏ ਜੋ

ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ

ਵਾਅਦਿਆਂ ਨੂੰ ਪੂਰਾ ਕਰੇ ਉਹ


ਦਿੰਦਾ ਮੇਰੇ ਚਿਹਰੇ ਉੱਤੇ ਨੂਰ ਏ

ਉਹ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਚਾਰੇ ਪਾਸੇ ਖੁਸ਼ੀਆਂ ਦਾ ਨੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ


ਲਾ ਕੇ ਪੱਕੀਆਂ ਨਿਭਾਉਂਦਾ ਉਹ ਯਾਰੀਆਂ

ਪੂਰੀ ਕਰਦਾ ਮੁਰਾਦਾਂ ਮੇਰੀ ਸਾਰੀਆਂ

ਜਿਹੜੇ ਰੱਖਦੇ ਈਮਾਨ ਯਿਸੂ ਨਾਮ 'ਚ

ਉਹ ਉਕਾਬਾਂ ਵਾਂਗੂੰ ਭਰਦੇ ਉਡਾਰੀਆਂ


ਦੌੜਦੇ ਉਹ ਰੁਕਦੇ ਨਹੀਂ, ਉੱਡਦੇ ਉਹ ਥੱਕਦੇ ਨਹੀਂ

ਰੱਖਦੇ ਈਮਾਨ ਉੱਤੇ ਜੋ

ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ

ਵਾਅਦਿਆਂ ਨੂੰ ਪੂਰਾ ਕਰੇ ਉਹ


ਸੁਣਦਾ ਦੁਆਵਾਂ ਨੂੰ ਜ਼ਰੂਰ ਏ

ਉਹ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਚਾਰੇ ਪਾਸੇ ਖੁਸ਼ੀਆਂ ਦਾ ਨੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ


ਮੰਨ ਕੇ... ਮੰਨ ਕੇ... ਮੰਨ ਕੇ...

ਉਹ ਦੁਨੀਆਂ ਤੇ ਰਾਜ ਕਰਦੇ

ਉਹ ਦੁਨੀਆਂ ਤੇ ਰਾਜ ਕਰਦੇ

ਜਿਹੜੇ ਰਹਿੰਦੇ ਯਿਸੂ ਦੇ ਬਣਕੇ

ਉਹ ਦੁਨੀਆਂ ਤੇ ਰਾਜ ਕਰਦੇ

ਜਿਹੜੇ ਰਹਿੰਦੇ ਯਿਸੂ ਦੇ ਬਣਕੇ


ਗੀਤ ਉਹਦੀਆਂ ਵਫ਼ਾਵਾਂ ਦੇ ਮੈਂ ਗਾ ਦਵਾਂ

ਓਹੀ ਦਿੰਦਾ ਛੁਟਕਾਰੇ ਬਤਲਾ ਦਵਾਂ

ਯਿਸੂ ਸਭ ਨੂੰ ਬਚਾਉਣ ਆਇਆ ਜੱਗ ਤੇ

ਇਹ ਖੁਸ਼ੀ ਦਾ ਪੈਗਾਮ ਮੈਂ ਸੁਣਾ ਦਵਾਂ


ਮੁਕਤੀ ਦਿਲਾਉਂਦਾ ਯਿਸੂ, ਜੀਵਨ ਬਚਾਉਂਦਾ ਯਿਸੂ

ਬਾਪ ਨਾਲ ਮਿਲਾਉਂਦਾ ਸਾਨੂੰ ਉਹ

ਰੌਸ਼ਨੀ ਉਹ ਜੱਗ ਦੀ ਹੈ, ਚਰਨੀ 'ਚ ਪੈਦਾ ਹੋਇਆ

ਵਾਅਦਿਆਂ ਨੂੰ ਪੂਰਾ ਕਰੇ ਉਹ


ਜੀਵਨ ਦਿਲਾਉਂਦਾ ਉਹ ਜ਼ਰੂਰ ਏ

ਉਹ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਚਾਰੇ ਪਾਸੇ ਖੁਸ਼ੀਆਂ ਦਾ ਨੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

ਅੰਬਰਾਂ 'ਚ ਨਾਮ ਜੋ ਮਸ਼ਹੂਰ ਏ

ਕਿ ਰਾਜਾ ਅੱਜ ਧਰਤੀ ਤੇ ਆ ਗਿਆ

Post a Comment

Did this song touch your heart? Share your experience, testimony, or prayer request below. Let’s glorify God together.
View on Yeshu Geets