ਆਸ ਯਿਸ਼ੂ ਨੂੰ ਮਿਲਣ ਦੀ ਹੋਈ

 ਆਸ ਯਿਸ਼ੂ ਨੂੰ ਮਿਲਣ ਦੀ ਹੋਈ -ਹਾਲੇਲੂਯਾਹ –2 

ਸਾਡੇ ਦਿਲਾਂ ਨੂੰ ਯਿਸ਼ੂ ਜੀ ਜਾਵੇ ਧੋਈ -ਹਾਲੇਲੂਯਾਹ -2 



1 ਯਿਸ਼ੂ ਚਰਨੀ ਦੇ ਵਿੱਚ ਆਇਆ 

ਸਾਡੇ ਦਿਲ ਵਿੱਚ ਚਾਨਣ ਲਾਇਆ 

ਸਾਡੀ ਯਿਸ਼ੂ ਨੇ ਸੁਣੀ ਅਰਜੋਈ -ਹਾਲੇਲੂਯਾਹ -2 


2 ਯਿਸ਼ੂ ਚੜੁ ਸਲੀਬੀ ਮੋਇਆ 

ਤੀਜੇ ਦਿਨ ਫਿਰ ਜਿੰਦਾ ਹੋਇਆ 

ਜਿੰਦਾ ਅੱਜ ਵੀ ਖੁਦਾ ਹੈ ਸਾਡਾ ਸੋਈ -ਹਾਲੇਲੂजਹ -2 


3 ਯਿਸ਼ੂ ਬੱਦਲਾਂ ਉੱਤੇ ਆਉਂ 

ਸਾਨੂੰ ਸਵਰਗਾਂ ਵਿੱਚ ਲੈ ਜਾਉ 

ਸਾਡਾ ਯਿਸ਼ੂ ਤੋਂ ਬਗੈਰ ਨਹੀਓ ਕੋਈ –ਹਾਲੇਲੂਯਾ -2 


4 ਯਿਸ਼ੂ ਤੇਰੀ ਯਾਦ ਸਤਾਵੇ, 

ਮੇਰਾ ਤਨ ਮਨ ਡੋਲੇ ਖਾਵੇ 

ਯਾਦਾਂ ਤੇਰੀਆਂ ’ਚ ਅੱਖਾਂ ਜਾਣ ਰੋਈ - ਹਾਲੇਲੂਯਾਹ -2 



ਆਸ ਯਿਸ਼ੂ ਨੂੰ ਮਿਲਣ ਦੀ ਹੋਈ.....

Post a Comment