ਜੁੜੀ ਸੰਗਤ ਸਜਦੀ ਜੀ. ਯਿਸ਼ੂ ਦੇ ਚਰਨੀ -2
ਤੱਤੀ ਵਾਓ ਨਾਂ ਲਗਦੀ ਜੀ, ਯਿਸ਼ੂ ਦੇ ਚਰਨੀ
1 ਇਹ ਗੱਲ ਬੰਦਿਆ ਸੋਚੀ ਜਾਣੀ
ਨਾਸ਼ ਦੁੱਖਾਂ ਦਾ ਕਰਦੀ ਬਾਣੀ
ਕੋਈ ਲੋੜ ਨਾ ਹੌਂਜਦੀ ਜੀ ਯਿਸ਼ੂ ਦੇ ਚਰਨੀ”
2 ਯਿਸ਼ੂ ਜਿਸਦੇ ਨਾਲ ਖੜੇ
ਨਜ਼ਰ ਹੀ ਨਜ਼ਰ ਨਿਹਾਲ ਕਰੇ
ਉਹ ਨੂੰ ਫਿਕਰ ਹੈ ਸਭ ਦੀ ਜੀ - ਯਿਸ਼ੂ ਦੇ ਚਰਨੀ
4 ਕਰਮਾਂ ਨਾਲ ਮਿਲੀ ਹੈ ਜਿੰਦਗੀ,
ਕਰ ਲੈ ਬੰਦਿਆ ਯਿਸ਼ੂ ਦੀ ਬੰਦਗੀ
ਮਾਇਆ ਵਿੱਚ ਜੌਚਦੀ ਜੀ - ਯਿਸ਼ੂ ਦੇ ਚਰਨੀ
.png)
Post a Comment