ਰੱਬ ਮੇਰਾ ਅਯਾਲੀ ਹੈ
ਮੈਨੂੰ ਕੁਝ ਘਾਟ ਨਾ ਹੋਵੇਗੀ,
ਰੱਬ ਮੇਰਾ ਅਯਾਲੀ ਚੰਗਾ ਅਯਾਲੀ
ਰੱਬ ਮੇਰਾ ਅਯਾਲੀ ਹੈ
1 ਉਹ ਹਰੀ-ਹਰੀ, ਘਾਹ ਹੈ ਖਿਲਾਉਂਦਾ,
ਤੇ ਮਿੱਠਾ-ਪਾਣੀ ਹੈ ਪਿਲਾਉਂਦਾ,
ਰੱਬ ਮੇਰਾ ਅਯਾਲੀ ਚੰਗਾ ਅਯਾਲੀी
ਰੱਬ ਮੇਰਾ ਅਯਾਲੀ ਹੈ
2 ਉਹ ਦੁਸ਼ਮਣ ਤੋਂ ਹੈ ਬਚਾਉਂਦਾ,
ਤੇ ਜਿੰਦਗੀ ਨਵੀਂ ਹੈ ਦੇਂਦਾ
ਰੱਬ ਮੇਰਾ ਅਯਾਲੀ
ਚੰਗਾ ਅਯਾਲੀ ਰੱਬ ਮੇਰਾ ਅਯਾाली ਹੈ
3 ਉਹ ਆਪਣੀ ਜਾਨ ਹੈ ਦਿੰਦਾ,
ਤੇ ਸੁਰਗਾਂ ਵੱਲ ਲੈ ਜਾਂਦਾ
ਰੱਬ ਮੇਰਾ ਅਯਾਲੀ
ਚੰਗਾ ਅਯਾਲੀ ਰੱਬ ਮੇਰਾ ਅਯਾली ਹੈ
.png)
Post a Comment