ਹਾਲੇਲੂਯਾਹ- ਹਾਲੇਲੂਯਾਹ ਕਹੀਏ,
ਸਾਡੇ ਲਗਦੇ ਨਹੀਂ ਰੁਪਈਏ
1 ਯਿਸ਼ੂ ਮਸੀਹ ਨੇ ਸਾਨੂੰ ਅੱਖੀਆਂ ਦਿੱਤੀਆਂ .
ਬਾਈਬਲ ਪੜ੍ਹਦੇ ਰਹੀਏ ..... ਸਾਡੇ ਲੱਗਦੇ ਨਹੀ
2 ਯਿਸ਼ੂ ਮਸੀਹ ਨੇ ਸਾਨੂੰ ਮੁੱਖ ਦਿੱਤਾ,
ਵਚਨ ਸੁਣਾਉਂਦੇ ਰਹੀਏ .ਸਾਡੇ ਲੱਗरे
3 ਯਿਸ਼ੂ ਮਸੀਹ ਨੇ ਸਾਨੂੰ ਬਾਹਾਂ ਦਿੱਤੀਆਂ,
ਨਾਰ੍ਹੇ ਲਾਉਂਦੇ ਰਹੀਏ ....... ਸਾਡੇ ਲੱਗਦੇ
4) ਯਿਸ਼ੂ ਮਸੀਹ ਨੇ ਸਾਨੂੰ ਪੈਰ ਦਿਤੇ .
ਸੇਵਾ ਕਰਦੇ ਰਹੀਏ .......ਸਾਡੇ ਲੱਗਦੇ
Post a Comment