ਇਹ ਬਾਣੀ ਮੇਰਾ ਸੇਂਚਾ ਸੈਦਾ

ਇਹ ਬਾਣੀ ਮੇਰਾ ਸੱਚਾ ਸਦਾ,

ਮੈਂ ਇਸ ਦਾ ਬੋਜਾਰਾ

ਜਿੰਦਗੀ ਸਫਲ ਬਣਾ ਦੇਵੇ,



1 ਇਸ ਬਾਈਬਲ ਦੀ ਮਿੱਠੀ ਬਾਣੀ, ਪਾਪਾਂ ਤੋਂ` ਅਜ਼ਾਦ ਕਰੇ,

ਜੋ ਕਰਦਾ ਦੀਦਾਰ ਯਿਸ਼ੂ ਦਾ ਉਸ ਦੇ ਨਾਲ ਪਿਆਰ ਕਰੇ

ਨਜ਼ਰ ਕਰਮ ਵੀ ਕਰ ਦਿੰਦਾ ਹੈ ਉਹ ਹੈ ਤਾਰਨਹਾਰਾ



2 ਇਹ ਬਾਣੀ ਸੱਚੇ ਮੋਤੀ, ਜੋ ਉਸਨੂੰ ਮਨਜੂਰ ਕਰੇ,

ਜੋ ਪਾਪਾਂ ਤੋਂ ਮੁੜ ਆਉਂਦਾ ਹੈ, ਰੌਂਬ ਉਸਨੂੰ ਕਬੂਲ ਕਰੇ,

ਸਵਰਗਾਂ ਦੇ ਵੱਲ ਲੈ ਜਾਂਦਾ ਹੈ ਦੇ ਕੇ ਆਪ ਸਹਾਰਾ



3 ਹਰ ਇੱਕ ਦੇ ਨਾਲ ਪਿਆਰ ਕਰੋ,

ਇਹ ਬਾਣੀ ਆਪ ਸਿਖਾਉਂਦੀ ਏ

ਹਰ ਇੱਕ ਭੁੱਲੇ ਭਟਕੇ ਨੂੰ ਇਹ ਸਿੱਧ ਰਾਹੇ ਪਾਉਂਦੀ ਏ,

ਬੰਦਿਆ ਪਾਪਾਂ ਤੋਂ` ਕਰ ਲੈ ਤੋਬਾ ਆਉਣਾ ਨਹੀ” ਦੁਬਾਰਾ

ਇਹ ਬਾਣੀ ਮੇਰਾ ਸੌਚਾ ਸੇਦਾ

Post a Comment