ਤੇਰੇ ਦਰ ਦਾ ਮੈਂ ਦੀਵਾਨਾ

ਤੇਰੇ ਦਰ ਦਾ ਮੈਂ ਦੀਵਾਨਾ ਯਿਸ਼ੂ ਜੀ,

ਮੈਨੂੰ ਠੁਕਰਾਈਓ तां



1 ਲੱਖਾਂ ਪਾਪੀ ਦਰ ਆਉਂਦੇ ਨੇ,

ਤੈਂਥੋ ਭੁੱਲ ਬਖਸ਼ਾਉਂਦੇ ਨੇ,

ਮੈਂ ਵੀ ਦਰ ਤੇਰੇ ਆਇਆ ਹਾਂ

ਯਿਸ਼ੂ ਜੀ



2 ਮੇਰਾ ਕੋਈ ਨਹੀ ਅਪਣਾ -2

ਸਾਰੀ ਦੁਨੀਆਂ ਬੇਗਾਨੀ ਏ . 2

ਮੈਨੂੰ ਸਮਝੇ ਨਾ ਬੇਗਾਨਾा

ਯਿਸ਼ੂ ਜੀ



3 भेਰੇ ਬਚਪਨ ਦੇ ਵੀ ਸਾਥੀी

ਮੈਥੋਂ ਪਲੜਾ ਛੁਡਾਉਂਦੇ ਨੇ,

ਮੈਨੂੰ ਸਮਝੇ ਨਾ ਦੀਵਾਨਾ

ਯਿਸ਼ੂ ਜੀ ਮੈਨੂੰ ਠੁਕਰਾਈਓ ਨਾਂ

Post a Comment