ਤੂੰ ਹਾਲੈਲੂਯਾਹ ਬੋਲ हे

ਤੂੰ ਹਾਲੈਲੂਯਾਹ ਬੋਲ ਵੇ

ਨਾਂ ਜਿੰਦਗੀ ਨੂੰ ਰੋਲ ਵੇ

ਤੂੰ ਆਜਾ ਉਹਦੇ ਦੁਆਰੇ,

ਲੱਖਾਂ ਦੁਖ ਮਾਰੇ

ਸਮਾਂ ਹੈ ਅਨਮੋਲ ਵੇ

ਨਾਂ ਜਿੰਦਗੀ -



1 ਕਿ ਸਮਾਂ ਥੋੜਾ ਰਹਿ ਗਿभ,

ਕਿਉਂ ਏਨਾਂ ਪਿੰਛੇ ਰਹਿ ਗਿਆ

ਤੂੰ ਨਿੰਦਰਾਂ ਨੂੰ ਖੋਲ ਵੇ

ਨਾਂां ਜਿੰिਦਗੀी



2 ਇਹ ਭਗਤੀ ਦਾ ਕਹਿਣਾ,

ਨਸੀਬਾਂ ਨਾਲ ਰਹਿਣਾ

ਲੱਗੇ ਨਾ ਕੋਈ ਮੋਲ ਵੇ

ਨਾਂ ਜਿੰਦਗੀ



3 ਇਹ ਦੇਸ਼ ਪਰਾਇਆ,

ਕਿਉਂ ਏਨਾਂ ਮੋਹ ਪਾਇਆ

ਨਾਂ ਡੱਗ-ਮੱਗ ਡੋਲ ਵੇ

ਨਾਂ ਜਿੰਦਗੀी

Post a Comment