ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ,
ਕੋਈ ਮੰਗਦਾ ਮਾਲ ਖਜਾਨੇ,
ਮੈਂ ਤੇਰੇ ਦਰਸ਼ਨ ਨੂੰ ਤਰਸਾਂ,
ਅੱਖੀਆਂ ਦੀ ਪਿਆਸ ਬੁਝਾਦੇ,
ਯਿਸ਼ੂ ਜੀ ਕੁਝ ਹੋਰ ਨਾ ਮੰਗਾਂ
ਮੈਨੂੰ ਆਪਣੇ ਚਰਨੀ ਲਾ ਲੈ
1 ਭੁੱਲ ਜਾਂਵਾਂ ਦੁਨੀਆਂ ਦੀਆਂ ਬਾਤਾਂ
ਦਿਲ ਵਿੱਚ ਵਸਣ ਤੇਰੀਆਂ जरां
ਇਹ ਦੁਨੀਆਂ ਫਾਨੀ ਤੋਂ –2
ਮੇਰਾ ਮਨ ਫਿਸਲਾ
YESHU JI....
2 ਨਾਂ ਮੈਂ ਸ਼ਾਨੋਂ - ਸ਼ੋਕਤ ਮੰਗਦਾ
ਨਾਂ ਮੈਂ ਮਾਲ ਖਜਾਨੇ ਮੰਗਦਾ
ਇਕੋ ਬਖਸ਼ - ਮੰਗਦਾ ਯਿਸ਼ੂ ਜੀी -2
ਆਪਣੀ ਰਾਹ ਚਲਾ ਲੈ
YESHU JI....
3 ਨਾਮ ਤੇਰੇ ਵਿੱਚ ਖੁਸ਼ੀ ਹੈ ਦਾਤਾा
ਨਾਮ ਤੇਰੇ ਵਿੱਚ ਆਨੰਦ ਦਾਤਾ
ਸੇਵਕਾਂ ਮਸੀਹ ਤੇ ਕਿਰਪਾ ਕਰਕੇ
ਅਪਣਾ ਨਾਮ ਜਪਾ ਲੈ
YESHU JI....
Post a Comment