ਆਏ ਤੇਰੇ ਦੁਆਰ ਮਸੀਹ ਜੀ

 ਆਏ ਤੇਰੇ ਦੁਆਰ ਮਸੀਹ ਜੀ, 

ਹਮ ਸਭ ਕਾ ਸੁਧਾਰ ਕਰੋ । 

ਡੂਥ ਰਹੀ ਹੈ ਨਈਆ ਮੇਰੀ, 

ਆ ਕੇ ਬੇੜਾ ਪਾਰ ਕਰੋ-

ਆਏ ਤੇਰੇ 


1. ਜੋ ਕੋਈ ਅੰਧਾ ਦਰ ਤੇ ਆਏ,

ਉਹਨੂੰ ਚੰਗਾ ਕਰੋ ਪ੍ਰਭੂ ਜੀ-

ਆਏ ਤੇਰੇ 


2. ਜੋ ਕੋਈ ਲੰਗੜਾ ਦਰ ਤੇ ਆਏ, 

ਉਹਨੂੰ ਚੰਗਾ ਕਰੋ ਪ੍ਰਭੂ ਜੀ-

ਆਏ ਤੇਰੇ .... 


3. ਜੋ ਕੋਈ ਕੋੜ੍ਹੀ ਦਰ ਤੇ ਆਏ, 

ਉਹਨੂੰ ਚੰਗਾ ਕਰੋ ਪ੍ਰਭੂ ਜੀ-

ਆਏ ਤੇਰੇ ...... 


4. ਜੋ ਪ੍ਰੇਮੀ ਦਰ ਤੇ ਆਏ, 

ਮੂੰਹੋਂ ਮੰਗੀਆਂ ਮੁਰਾਦਾਂ ਪਾਏ-ਆਏ ਤੇਰੇ

Post a Comment