ਆਉ जिमु

 ਆਉ ਯਿਸ਼ੂ ਮੇਰਾ ਸਹਾਰਾ ਬਣ ਜਾਉ 

ਡੋਲੇ ਮੇਰੀ ਕਿਸ਼ਤੀ ਕਿਨਾਰਾ ਬਣ ਜਾਉ 


1 ਤੇਰੇ ਘਰ ਵਸਾਂ ਮੈਂ ਦੁਆ ਇਹੋ ਮੰਗੀ ਏ 

ਜਿੰਦਗੀ ਤੋਂ ਵੀ ਵੱਧ ਕੇ ਦੁਆ ਤੇਰੀ ਚੰਗੀ ਏ 

ਜਾਨ ਤੋਂ ਵੀ ਵੱਧ ਕੇ ਪਿਆਰਾ ਬਣ ਜਾਉ 

ਆਓ ਯਿਸ਼ੂ ......... 


2) ਵਚਨਾਂ ਦੀ ਮਹਿਕ ਨਾਲ ਮੈਨੂੰ ਮਹਿਕਾ ਦਿਓ 

ਦਿਲ ਦੀ ਖੇਤੀ ’ਚ ਚੰਗੇ ਫਲਾਂ ਨੂੰ ਉਗਾ ਦਿਓ

ਮਿੱਠੀ ਖੁਸ਼ਬੂ ਦਾ ਨਜਾਰਾ ਬਣ ਜਾਓ 

ਆਓ ਯਿਸੂ 


3 ਘੇਰਿਆ ਮੁਸੀਬਤਾਂ ਨੇ ਦਿਲ ਡਾਂਵਾਂ ਡੋਲ ਹੈ 

ਜਿੰਦਗੀ ਦਾ ਸੱਚਾ ਛੁਟਕਾਰਾ ਤੇਰੇ ਕੋਲ ਹੈ 

ਮੇਰੀ ਮੁਕਤੀ ਦਾ ਦੁਆਰਾ ਬਣ ਜਾਓ

 ਆਓ ਯਿਸ਼ੂ ਮੇਰਾ ਸਹਾਰਾ ਬਣ........

Post a Comment