ਦਿਲ ਦਾ ਮੈਂ ਕਮਜੋਰ ਯਿਸੂ ਜੀ ਮੈਨੂੰ ਸਾਂਭ ਕੇ ਰੱਖੀਂ
ਸਾਂਭ ਕੇ ਰੱਖੀ ਯਿਸੂ ਦਿਲ ਦਾ ਮੈਂ ਕਮਜ਼ੋਰ ਯਿਸੂ
1 ਅੰਨਿਆਂ ਨੂੰ ਤੂੰ ਅੱਖੀਆਂ ਦੇਵੇਂ -2
ਲੰਗੜੇ ਦੇਵੇਂ ਤੋਰ - ਯਿਸੂ ਸਾਂਭ ਕੇ ਰੱਖੀਂ
2 ਮੈਂ ਪਾਪੀ ਤੂੰ ਜੋਰਾਵਰ ਸ਼ਾਫੀ
ਤੇਰੇ ਹੱਥ ਮੇਰੀ ਡੋਰ - ਯਿਸੂ ਸਾਂਭ ਕੇ ਰੱਖੀਂ
3 ਮਿੱਟੀ ਦਾ ਬੁੱਤ ਬਣਾ ਕੇ ਹੱਡੀਆਂ ਦਿੱਤੀਆਂ ਜੋੜ,
ਯਿਸੂ ਸਾਂਭ ਕੇ ਰੱਖੀਂ
ਦਿਲ ਦਾ ਮੈਂ ਕਮਜ਼ੋਰ
4 ਆਉਣ ਨੂੰ ਦੁਨੀਆਂ ਤੇ ਬਹੁਤ ਸਾਰੇ ਆਏ ਸੀ
ਤੇਰੇ ਜਿਹਾ ਨਾਂ ਕੋਈ ਹੋਰ
ਯਿਸੂ ਸਾਂਭ ਕੇ ਰੱਖੀਂ -2
ਦਿਲ ਦਾ ਮੈਂ ਕਮਜ਼ੋਰ
Post a Comment