ਕੀ ਲਾਭ ਮਨੁੱਖ ਨੂੰ

 ਕੀ ਲਾਭ ਮਨੁੱਖ ਨੂੰ ਹੈ, ਸਾਰੀ ਦੁਨੀਆਂ ਕਮਾ ਲਵੇ,

ਆਪਣੀ ਹੀ ਜਾਨ ਦਾ ਨੁਕਸਾਨ ਕਰਾ ਲਵੇ,


1 ਕੀ ਦੇਵੇਂਗਾ ਰੱਬ ਨੂੰ, ਆਪਣੀ ਜਾਨ ਦੇ ਬਦਲੇ,

ਕੀ ਲਾਭ ਮਨੁੱਖ ਨੂੰ ਹੈ - - -


2  ਨਾਂ ਧੀਆਂ ਪੁੱਤ ਤੇਰੇ, ਤੇਰੀ ਜਾਨ ਬਚਾਵਣਗੇ,

ਕੀ ਲਾਭ ਮਨੁੱਖ ਨੂੰ ਹੈ------


3 ਨਾਂ ਧਨ ਦੌਲਤ ਤੇਰਾ, ਤੇਰੀ ਜਾਨ ਬਚਾਵੇਗਾ,

ਕੀ ਲਾਭ ਮਨੁੱਖ ਨੂੰ ਹੈ ------


4 ਕਰਿਆ ਕਰ ਤੂੰ ਬੰਦਗੀ, ਤੇਰੀ ਜਾਨ ਬਚਾਵੇਗਾ,

ਕੀ ਲਾਭ ਮਨੁੱਖ ਨੂੰ ਹੈ 

Post a Comment