ਤੋਬਾ ਤੂੰ ਕਰ ਲੈ ਬੰਦਿਆ
ਸੁੱਖ ਦੇ ਦਿਨ ਆ ਜਾਣਗੇ
1. ਪਾਪ ਤੇਰੇ ਮਾਫ ਕਰੇਗਾ,
ਆਤਮਾ ਨੂੰ ਤੇਰੀ ਸਾਫ ਕਰੇਗਾ
ਤੋਬਾ ਤੂੰ ਕਰ ਲੈ.....
2. ਕੰਮ ਉਹ ਤੇਰੇ ਪੂਰੇ ਕਰੇਗਾ,
ਖੁਸ਼ੀਆਂ ਜੀਵਨ ਵਿਚ ਲੈ ਆਵੇਗਾ ......
ਤੋਬਾ ਤੂੰ ਕਰ ਲੈ.....
3. ਦਿਨ ਤੇ ਰਾਤ ਤੈਨੂੰ ਸੰਭਾਲੇਗਾ,
ਦੂਤਾਂ ਦੀ ਵਾੜ ਤੇਰੇ ਦੁਆਲੇ ਉਹ ਲਾਵੇਗਾ .....
ਤੋਬਾ ਤੂੰ ਕਰ ਲੈ.....
4. ਰੋਗ ਤੇਰੇ ਦੂਰ ਕਰੇਗਾ,
ਉਮਰ ਤੇਰੀ ਵਿੱਚ ਵਾਧਾ ਕਰੇगा
ਤੋਬਾ ਤੂੰ ਕਰ ਲੈ.....
Post a Comment